sacw.net - 23 February 2016
ਜਮਹੂਰੀਅਤ ਦੀ ਰਾਖੀ ਲਈ ਨਾਗਰਿਕ ਕਮੇਟੀ (ਦਿੱਲੀ)
ਜਮਹੂਰੀਅਤ ਦੀ ਰਾਖੀ ਲਈ ਨਾਗਰਿਕ ਕਮੇਟੀ, ਦਿੱਲੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ’ਤੇ ਹੋ ਰਹੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਆਪਣੇ ਦਾਬੇ ਭਰੇ ਰਵੱਈਏ ਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।ਅਸੀਂ ਧੁਰ ਅੰਦਰੋਂ ਮਹਿਸੂਸ ਕਰਦੇ ਹਾਂ ਕਿਸੇ ਸਵਾਲ ’ਤੇ ਅਸਹਿਮਤੀ ਰੱਖਣਾ ਦੇਸ਼-ਧ੍ਰੋਹ ਨਹੀਂ ਹੈ। ਇਸੇ ਲਈ ਅਸੀਂ ਵਿਦਿਆਰਥੀਆਂ ਉੱਤੇ ਦੇਸ਼-ਧ੍ਰੋਹ ਦੇ ਕਾਨੂੰਨ ਤਹਿਤ ਕਾਰਵਾਈ ਕਰਨ, ਪੁਲੀਸ ਨੂੰ ਯੂਨੀਵਰਸਿਟੀ ਕੈਂਪਸ ਵਿੱਚ (…)

